ਪ੍ਰਬੰਧਕੀ ਵਾਗਡੋਰ ਨੌਜਵਾਨਾਂ ਹੱਥ ਸੌੰਪੀ ਗੲੀ
/ਗੁਰਦੁਅਾਰਾ ਸਾਹਿਬ ਦਸਮੇਸ਼ ਦਰਬਾਰ ਜੀ,ਸਰੀ ਦੀ ਪ੍ਰਬੰਧਕੀ ਵਾਗਡੋਰ ਨੌਜਵਾਨਾਂ ਹੱਥ ਸੌੰਪੀ ਗੲੀ।
Management of one of N.America’s largest Gurdwara Entrusted to Sikh Naujawan
Qaumi Awaaz Punjabi Radio Australia, 29th April 2018, (translation, with edits for context below)
ਸਰੀ, 29 ਅਪ੍ਰੈਲ 2018 ਗੁਰਦੁਅਾਰਾ ਸਾਹਿਬ ਦਸਮੇਸ਼ ਦਰਬਾਰ ਜੀ ਸਰੀ,ਬੀ.ਸੀ (ਕਨੈਡਾ) ਦੀ ਪ੍ਰਬੰਧਕੀ ਕਮੇਟੀ ਦੀ ਵਾਗਡੋਰ ਨੌਜਵਾਨਾਂ ਹੱਥ ਸੌਂਪੀ ਗੲੀ ਹੈ।ਅੱਜ ਗੁਰਦੁਅਾਰਾ ਕਮੇਟੀ ਦੇ ਡਾੲਿਰੈਕਟਰਾਂ ਦੀ ੲਿੱਕ ਮੀਟਿੰਗ ਹੋੲੀ,ਜਿਸ ਵਿੱਚ ਗੰਭੀਰ ਵਿਚਾਰਾਂ ਕਰਨ ੳੁਪਰੰਤ ਸਰਬਸੰਮਤੀ ਨਾਲ਼ ਅਗਲੇ 2 ਸਾਲਾਂ ਲੲੀ ਗੁਰਦੁਅਾਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਵਜ਼ੋੰ ਕਨੈਡਾ ਦੇ ਜੰਮਪਲ 37 ਸਾਲ ਦੇ ਨੌਜਵਾਨ ਭਾੲੀ ਮਨਿੰਦਰ ਸਿੰਘ ਦੀ ਚੋਣ ਕੀਤੀ ਗੲੀ।ਅਤੇ ੲੇਸਦੇ ਨਾਲ਼ ਹੀ ਜਰਨਲ ਸਕੱਤਰ ਵਜ਼ੋਂ ਭਾੲੀ ਮਨਜੀਤ ਸਿੰਘ ਧਾਮੀ ਨੂੰ ਚੁਣਿਅਾ ਗਿਅਾ ਅਤੇ ਬਾਕੀ ਅਾਹੁਦੇਦਾਰਾਂ ਦੀ ਨਿਯੁਕਤੀ ਨਵ-ਨਿਯੁਕਤ ਮੁੱਖ ਸੇਵਾਦਾਰ ਭਾੲੀ ਮਨਿੰਦਰ ਸਿੰਘ ਜੀ ਦੀ ਅਗਵਾੲੀ ਵਿੱਚ ਕੀਤੀ ਗੲੀ।
ਜਿਕਰਯੋਗ ਹੈ ਕਿ ਭਾੲੀ ਮਨਿੰਦਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਕਨੈਡਾ ਤੇ ਹੋਰਨਾਂ ਮੁਲਕਾਂ ਵਿੱਚ ਸਿੱਖ ਨੌਜਵਾਨਾਂ ਨੂੰ ਲਾਮਬੰਦ ਕਰਨ ਤੇ ਸਿੱਖੀ ਸਿਧਾਤਾਂ ਪ੍ਰਤੀ ਚੇਤੰਨ ਕਰਨ ਹਿੱਤ ਕਾਰਜ ਕਰ ਰਹੇ ਹਨ ਅਤੇ ੳੁਹਨਾਂ ਦਾ ਦੁਨੀਅਾਂ ਭਰ ਦੇ ਸਿੱਖ ਨੌਜਵਾਨਾਂ ਵਿੱਚ ਅਧਾਰ ਹੈ ਅਤੇ ੳੁਹ ਅਕਸਰ ਹੀ ਸ਼ੋਸ਼ਲ ਮੀਡੀੲੇ ਰਾਹੀਂ ਸਿੱਖ ਪੰਥ ਨੂੰ ਦਰਪੇਸ਼ ਸਮੱਸਿਅਾਵਾਂ ਦੇ ਸੁਯੋਗ ਹੱਲ ਲੲੀ ਅਗਵਾੲੀ ਦਿੰਦੇ ਰਹਿੰਦੇ ਹਨ ਅਤੇ ੳੁਹਨਾਂ ਦੀ ੲੇਸ ਨਿਯੁਕਤੀ ਨੇ ਸਿੱਖ ਪੰਥ ਦੀ ਲੀਡਰਸ਼ਿਪ ਵਿੱਚ ਨੌਜਵਾਨਾਂ ਦੇ ਦਾਖਲ ਦਾ ਰਾਹ ਮੋਕਲਾ ਕਰ ਦਿੱਤਾ ਹੈ।ਭਾੲੀ ਮਨਿੰਦਰ ਸਿੰਘ ਦੀ ਗੁਰਦੁਅਾਰਾ ਸਾਹਿਬ ਦਸਮੇਸ਼ ਦਰਬਾਰ ਜੀ ਸਰੀ,ਬੀ.ਸੀ (ਕਨੈਡਾ) ਦੇ ਮੁੱਖ ਸੇਵਾਦਾਰ ਵਜੋਂ ਹੋੲੀ ਨਿਯੁਕਤੀ ਦਾ ਕਨੈਡਾ, ਅਮਰੀਕਾ, ਯੂ.ਕੇ, ਅਸਟ੍ਰੇਲੀਅਾ, ਨਿੳੂਜ਼ੀਲੈਂਡ ਅਤੇ ਯੂਰਪ ਦੇ ਕੲੀ ਮੁਲਕਾਂ ਸਮੇਤ ਪੰਜਾਬ ਦੀਅਾਂ ਸਿੱਖ ਨੌਜਵਾਨ ਜਥੇਬੰਦੀਅਾਂ ਨੇ ਭਰਵਾਂ ਸਵਾਗਤ ਕੀਤਾ ਹੈ।
The Prabandhak Committee of Gurdwara Sahib Dasmesh Darbar Ji, in Surrey, B.C. (Canada) has entrusted Sikh naujawan with the management of the Gurdwara Sahib. A meeting took place of the Gurdwara’s directors; and, after a serious, and thoughtful, discussion the Gurdwara Committee unanimously decided to elect 37-year-old Moninder Singh (one of 5 Jathedars of the Sikh Liberation Front), born and raised in Canada, as Mukh Sevadar of the Gurdwara Sahib. Alongside Bhai Moninder Singh, Bhai Manjeet Singh was elected as General Secretary and the remaining positions were elected under the guidance of Bhai Moninder Singh.
It should be mentioned that Bhai Moninder Singh, who has support amongst Sikh naujawan throughout the world, has been continuously working to mobilize, and awaken, the youth to Sikhi and Sikh principles, heritage, and philosophy. [Furthermore], via social media, he has routinely provided insightful guidance, and leadership, that is befitting the issues that are currently being addressed by The Sikh Panth.
His election has made it easier for Sikh naujawan to enter the leadership positions in The Panth. Bhai Moninder Singh Ji’s election as the Mukh Sevadar of Gurdwara Sahib Dasmesh Darbar Ji in Surrey, B.C. (Canada) has been welcomed by the Sikh naujawan jathebandia in Canada, America, UK, Australia, New Zealand, Europe, and Punjab.
"Bhai Moninder Singh's work engaging with Sikh naujawani to further the Panthic Kafla towards Khalistan has been foundational to the work that Sikh naujawan jathebandies, NSYF, KAF, and SLF, have done, and continue to do. We have no doubt that this historic moment will be a source of inspiration and hope to panth dardi naujawan across the world."
- National Sikh Youth Federation